ਇਹਨਾਂ ਵਿਸ਼ੇਸ਼ਤਾਵਾਂ ਲਈ ਸਾਈਨ-ਅੱਪ ਕਰੋ

QR ਕੋਡਜ਼ ਬਣਾਉਣਾ

ਵੱਖ-ਵੱਖ ਤਰ੍ਹਾਂ ਦੇ ਫੰਕਸ਼ਨਾਂ ਵਿਚੋਂ ਚੁਣੋ: ਇੱਕ ਇੰਟਰੈਕਟਿਵ ਫੇਸਬੁੱਕ ਲਾਈਕ ਬਟਨ ਨੂੰ ਪ੍ਰਦਰਸ਼ਿਤ ਕਰਨ ਤੋਂ ਲੈ ਕੇ ਇੱਕ ਕੀਮਤ ਸੂਚੀ ਨੂੰ PDF ਫਾਰਮੈਟ ਵਿੱਚ ਐਨਕੋਡ ਕਰਨਾ। ਇਹ ਨਵੀਨਤਾਕਾਰੀ ਕਾਰਜ ਵਰਤੋਂਕਾਰਾਂ ਨੂੰ ਅਚੰਭਿਤ ਕਰਨਗੇ ਅਤੇ ਉਹਨਾਂ ਨੂੰ ਕੋਡਾਂ ਨੂੰ ਸਕੈਨ ਕਰਨ ਲਈ ਪ੍ਰੇਰਿਤ ਕਰਨਗੇ। ਅਗਲੇ ਕਦਮ ਵਿੱਚ, ਰੰਗ ਅਤੇ ਆਕਾਰਾਂ ਦੀ ਚੋਣ ਕਰਕੇ ਅਤੇ ਆਪਣੀ ਕੰਪਨੀ ਦੇ ਲੋਗੋ ਨੂੰ ਪਾ ਕੇ ਤਿਆਰ ਕੀਤੇ QR ਕੋਡਸ ਨੂੰ ਅਨੁਕੂਲ ਬਣਾਓ। ਜਾਂ ਆਪਣੇ ਤਿਆਰ ਕੀਤੇ ਗਏ ਡਿਜ਼ਾਈਨ ਟੈਪਲੇਟਜ਼ ਵਿੱਚੋਂ ਕਿਸੇ ਇੱਕ ਦਾ ਇਸਤੇਮਾਲ ਕਰੋ।

ਮੁਹਿੰਮ ਦੇ ਪ੍ਰਦਰਸ਼ਨ ਨੂੰ ਟ੍ਰੈਕ ਕਰੋ

ਮੁਹਿੰਮ ਸ਼ੁਰੂ ਹੋਣ ਤੋਂ ਬਾਅਦ, ਤੁਸੀਂ ਸਕੈਨ ਅੰਕੜੇ ਟ੍ਰੈਕ ਕਰ ਸਕਦੇ ਹੋ –ਕਿੰਨੀ ਵਾਰ, ਕਦੋਂ, ਕਿੱਥੇ ਅਤੇ ਕਿਸ ਯੰਤਰਾਂ ਦੇ ਨਾਲ ਕੋਡਾਂ ਨੂੰ ਸਕੈਨ ਕੀਤਾ ਗਿਆ ਹੈ। ਇਸ ਲਈ ਤੁਸੀਂ ਕਾਰਗੁਜ਼ਾਰੀ ਵਿੱਚ ਕੋਈ ਬਦਲਾਅ ਤੁਰੰਤ ਦੇਖ ਸਕਦੇ ਹੋ। ਸਭ ਜਾਣਕਾਰੀ ਆਸਾਨ ਸਮਝਣ ਵਾਲੇ ਗ੍ਰਾਫਾਂ ਅਤੇ ਚਾਰਟਾਂ ਦੇ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ। ਅੰਕੜਿਆਂ ਵਿੱਚ ਕੱਚੇ ਡੇਟਾ ਟੇਬਲਜ਼, ਪੀਡੀਐਫ ਜਾਂ ਸੀਐਸਵੀ ਫਾਰਮੈਟ ਵਿੱਚ ਡਾਊਨਲੋਡ ਕੀਤਾ ਜਾਣਾ ਵੀ ਸ਼ਾਮਲ ਹੈ।

ਡਾਇਨੈਮਿਕ QR ਕੋਡਜ਼

ਡਾਇਨੈਮਿਕ QR ਕੋਡਜ਼ ਦੇ ਨਾਲ, ਤੁਹਾਡੇ ਕੋਲ ਪੂਰਾ ਲਚਕੀਲਾਪਣ ਹੈ, ਕਿਉਂਕਿ ਸਿਰਫ ਇੱਕ ਛੋਟਾ URL ਜੋਕਿ ਸਮੱਗਰੀ ਨੂੰ ਸੰਕੇਤ ਕਰਦਾ ਹੈ, ਐਨਕੋਡ ਕੀਤਾ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਕੋਡਜ਼ ਨੂੰ ਦੁਬਾਰਾ ਬਣਾਉਣ ਅਤੇ ਛਾਪਣ ਤੋਂ ਬਿਨਾਂ ਸੰਗ੍ਰਹਿਤ ਲਿੰਕਜ਼ ਜਾਂ ਫਾਈਲਾਂ ਨੂੰ ਸੋਧ ਸਕਦੇ ਹੋ। ਇਹ ਸ੍ਰੋਤਾਂ ਦੀ ਬਚਤ ਕਰੇਗਾ ਅਤੇ ਜਿੰਨੀ ਜਲਦੀ ਹੋ ਸਕੇ ਮੁਹਿੰਮ ਵਿੱਚ ਕਿਸੇ ਵੀ ਬਦਲਾਅ ਦਾ ਜਵਾਬ ਦੇਣ ਲਈ ਤੁਹਾਨੂੰ ਸਮਰੱਥ ਕਰੇਗਾ।

ਉੱਚ-ਗੁਣਵੱਤਾ ਪ੍ਰਿੰਟ ਫਾਰਮੈਟਜ਼

ਤੁਸੀਂ ਕਈ ਪਿਕਸਲ ਅਤੇ ਵੈਕਟਰ ਫਾਈਲ ਫਾਰਮੈਟਜ਼ ਵਿਚ ਕੋਡਜ਼ ਡਾਊਨਲੋਡ ਕਰ ਸਕਦੇ ਹੋ: JPEG, PNG, EPS ਅਤੇ SVG । ਸਾਰੀਆਂ ਫਾਈਲਾਂ ਉੱਚ-ਰੈਜ਼ੋਲੂਸ਼ਨ ਵਿਚ ਹੁੰਦੀਆਂ ਹਨ। ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਕੇ ਕਿਸੇ ਵੀ ਆਕਾਰ, ਰੰਗ ਅਤੇ ਕਿਸੇ ਵੀ ਮਾਧਿਅਮ ਤੇ QR ਕੋਡਜ਼ ਨੂੰ ਛਾਪਣ ਲਈ ਸਭ ਤੋਂ ਵਧੀਆ ਵਿਕਲਪ ਚੁਣੋ।

ਖਾਤਾ ਸਾਂਝਾ ਕਰਨਾ

ਸਾਡੇ ਲਚਕਦਾਰ ਖਾਤਾ ਸਾਂਝਾ ਕਰਨ ਦੇ ਵਿਕਲਪਾਂ ਦੇ ਨਾਲ QR ਕੋਡ ਮੁਹਿੰਮਾਂ ਦੇ ਆਲੇ ਦੁਆਲੇ ਪ੍ਰਭਾਵਸ਼ਾਲੀ ਟੀਮਵਰਕ ਸੰਗਠਿਤ ਕਰੋ। ਆਪਣੇ ਖਾਤੇ ਨੂੰ ਸਾਂਝਾ ਕਰਨ ਲਈ ਦੂਜੇ ਕਰਮਚਾਰੀਆਂ ਨੂੰ ਬੁਲਾਉਣਾ ਸਿਰਫ ਸਕਿੰਟ ਲੈਂਦਾ ਹੈ। ਤੁਸੀਂ ਕਈ ਉਪਭੋਗਤਾ ਨੂੰ ਸ਼ਾਮਲ ਕਰ ਸਕਦੇ ਹੋ, ਜਾਂ ਤਾਂ ਪ੍ਰਸ਼ਾਸਕਾਂ ਦੇ ਤੌਰ 'ਤੇ ਜਾਂ ਸਿਰਫ ਅੰਕੜੇ ਨੂੰ ਦਰਸਾਉਣ ਵਾਲੇ ਅਧਿਕਾਰਾਂ ਦੇ ਨਾਲ। ਇਸ ਤਰ੍ਹਾਂ ਤੁਸੀਂ ਆਪਣੀ ਮੁਹਿੰਮ ਦੀ ਯੋਜਨਾਬੰਦੀ ਨੂੰ ਤਰਜੀਹ ਦਿੰਦੇ ਹੋ ਅਤੇ ਅੰਤਰ-ਵਿਭਾਗੀ ਸਹਿਯੋਗ ਨੂੰ ਆਸਾਨ ਬਣਾਉਂਦੇ ਹੋ।

ਜਦੋਂ ਵੀ ਤੁਹਾਨੂੰ ਇਸਦੀ ਲੋੜ ਹੋਵੇ ਤਾਂ ਮਦਦ ਲਓ

ਕੀ ਤੁਹਾਡਾ ਕੋਈ ਸਵਾਲ ਹੈ? ਈ ਮੇਲ ਜਾਂ ਟੈਲੀਫੋਨ ਦੁਆਰਾ ਸਾਡੇ ਦੋਸਤਾਨਾ ਗਾਹਕ ਸਹਾਇਤਾ ਦੇ ਸੰਪਰਕ ਵਿੱਚ ਆਓ । ਸਲਾਹ ਅਤੇ ਰਚਨਾਤਮਕ ਵਿਚਾਰ ਪ੍ਰਾਪਤ ਕਰਨ ਲਈ ਆਮ ਪੁੱਛੇ ਜਾਂਦੇ ਸਵਾਲਾਂ, ਕਿਸ ਤਰ੍ਹਾਂ ਮਾਰਗਦਰਸ਼ਨ ਕਰਨਾ ਹੈ ਅਤੇ ਈ-ਕਿਤਾਬਾਂ ਦੇ ਨਾਲ ਸਾਡੇ ਔਨਲਾਈਨ ਸਹਾਇਤਾ ਕੇਂਦਰ ਦਾ ਲਾਭ ਲਵੋ। ਅਸੀਂ ਤੁਹਾਨੂੰ QR ਕੋਡ ਮਾਰਕੀਟਿੰਗ 'ਤੇ ਵਧੀਆ ਪ੍ਰਦਰਸ਼ਨ ਕਰਨ ਲਈ ਮਦਦ ਕਰਦੇ ਹਾਂ।

ਸਿਰਫ 30 ਸਕਿੰਟਾਂ ਵਿੱਚ ਸ਼ੁਰੂਆਤ ਕਰੋ

ਇਸ ਵੇਲੇ ਸਭ ਵਿਸ਼ੇਸ਼ਤਾਵਾਂ ਨੂੰ ਅਜ਼ਮਾਓ

ਕੰਪਨੀਆਂ ਜਿਨ੍ਹਾਂ ਨੂੰ ਪਹਿਲਾਂ ਹੀ ਆਪਣੇ QR ਕੋਡ ਮਾਰਕੀਟਿੰਗ ਦਾ ਅਧਿਕਾਰ ਮਿਲ ਗਿਆ ਹੈ

ਗਾਹਕ ਸਮੀਖਿਆਵਾਂ

ਬਹੁਤ ਵਧੀਆ ਸਾਫਟਵੇਅਰ ਅਤੇ ਸਲਾਹ-ਮਸ਼ਵਰਾ

ਸ਼ਾਨਦਾਰ ਸਾਫਟਵੇਅਰ ਤੋਂ ਇਲਾਵਾ, QR ਸੂਟ ਵੀ ਬਹੁਤ ਵਧੀਆ ਸਲਾਹ ਪੇਸ਼ ਕਰਦਾ ਹੈ। ਵਿਸ਼ੇਸ਼ਤਾ ਦੀ ਵਿਆਖਿਆ ਕਰਨ ਅਤੇ ਕੋਡਜ਼ ਦੀ ਰਚਨਾ ਦੇ ਨਾਲ ਮਦਦ ਲਈ ਹਮੇਸ਼ਾਂ ਮਿੱਤਰਤਾਪੂਰਣ ਸਟਾਫ ਸਾਥੀ ਮੌਜੂਦ ਹੁੰਦੇ ਹਨ।


- Robert Aumer, Seal Systems AG

ਮੁਕਾਬਲੇ ਨੂੰ ਹਰਾਉਣਾ

ਵਿਆਪਕ ਖੋਜ ਤੋਂ ਬਾਅਦ, ਅਸੀਂ QRCode-Generator.de ਤੋਂ qrsuite 'ਤੇ ਫੈਸਲਾ ਕੀਤਾ ਹੈ। ਵਰਤਣ ਦੀ ਅਸਾਨੀ ਅਤੇ ਇੱਕ ਸੂਚਨਾਤਮਕ ਬੈਕਐਂਡ ਜਿਸਨੇ ਸਾਡੇ ਲਈ ਸੌਦੇ ਨੂੰ ਸੀਲ ਕਰ ਦਿੱਤਾ ਗਿਆ ਸੀ। ਉਤਪਾਦਕ ਇਨ੍ਹਾਂ ਖੇਤਰਾਂ ਵਿੱਚ ਮੁਕਾਬਲੇ ਤੋਂ ਬਹੁਤ ਅੱਗੇ ਹੈ ਅਤੇ ਨਿੱਜੀ ਸੇਵਾ ਉਹਨਾਂ ਦੇ ਸਕਾਰਾਤਮਕ ਚਿੱਤਰ ਨੂੰ ਖਤਮ ਕਰ ਦਿੰਦੀ ਹੈ।


- Jan Albers, European Coastal Airlines

QR ਕੋਡਜ਼ ਬਾਰੇ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ

ਚਾਰ ਸਧਾਰਨ ਚਾਲਾਂ ਨਾਲ 173% ਹੋਰ ਸਕੈਨ ਪ੍ਰਾਪਤ ਕਰੋ

1
ਆਪਣੇ ਗਾਹਕਾਂ ਨੂੰ ਉਤਸ਼ਾਹਿਤ ਕਰੋ

ਵਰਤੋਂਕਾਰਾਂ ਨੂੰ ਤੁਹਾਡੇ ਕੋਡ ਨਾਲ ਇੰਟਰੈਕਟ ਕਰਨ ਲਈ, ਕਾਰਵਾਈ ਜਿਵੇਂ ਕਿ ਉਸਦੇ ਅੱਗੇ ਦਿੱਤੀ "ਮੈਨੂੰ ਸਕੈਨ ਕਰੋ" ਤੇ ਇੱਕ ਛੋਟੀ ਕਾਲ ਕਰਕੇ, ਸੱਦੋ।

2
ਜੋੜੇ ਗਏ ਮੁੱਲ ਬਾਰੇ ਸੰਪਰਕ ਕਰੋ

ਸਮਝਾਓ ਕਿ ਤੁਹਾਡੇ ਗਾਹਕਾਂ ਨੂੰ ਤੁਹਾਡੇ ਕੋਡ ਨੂੰ ਸਕੈਨ ਕਰਨ ਦਾ ਫਾਇਦਾ ਉਦਾਹਰਣ ਵਜੋਂ "ਆਪਣੀ 10% ਛੋਟ ਪ੍ਰਾਪਤ ਕਰੋ" ਵਰਗੇ ਸੰਕੇਤ ਜੋੜ ਕੇ, ਕਿਵੇਂ ਹੁੰਦਾ ਹੈ।

3
ਆਪਣਾ QR ਕੋਡ ਡਿਜਾਇਨ ਕਰੋ

ਆਪਣੇ ਕੋਡ ਵਿਚ ਇੱਕ ਲੋਗੋ ਨੂੰ ਅਪਲੋਡ ਕਰਨ ਨਾਲ ਭਰੋਸਾ ਬਣੇਗਾ, ਆਪਣੀ ਕਾਰਪੋਰੇਟ ਡਿਜ਼ਾਈਨ ਨੂੰ ਰੇਖਾਬੱਧ ਕਰੇਗਾ ਅਤੇ ਆਪਣੇ ਟੀਚੇ ਵਾਲੇ ਸਮੂਹ ਨੂੰ ਹੋਰ ਵੀ ਆਕਰਸ਼ਿਤ ਕਰੇਗਾ।

4
ਇਸ ਨੂੰ ਕਿੰਨਾ ਵੱਡਾ ਛਾਪਣ ਦੀ ਲੋੜ ਹੁੰਦੀ ਹੈ

ਭਰੋਸੇਯੋਗ ਸਮੱਗਰੀ ਦੇ ਨਾਲ ਇੱਕ ਸ਼ਾਨਦਾਰ ਦਿੱਖਣ ਵਾਲਾ ਕੋਡ ਜੋ ਕੰਮ ਨਹੀਂ ਕਰਦਾ, ਉਸ ਤੋਂ ਬਦਤਰ ਕੁਝ ਵੀ ਨਹੀਂ ਹੈ। ਇਸ ਨੂੰ ਘੱਟ ਤੋਂ ਘੱਟ 2 ਸੈਂਟੀਮੀਟਰ ਚੌੜਾ ਛਾਪੋ ਅਤੇ ਯਕੀਨੀ ਬਣਾਓ ਕਿ ਹਰ ਕੋਈ ਇਸ ਨੂੰ ਕਿਸੇ ਵੀ ਯੰਤਰ ਅਤੇ ਐਪ ਨਾਲ ਸਕੈਨ ਕਰਨ ਦੇ ਯੋਗ ਹੋਵੇ।

ਲੋਗੋ ਦੇ ਨਾਲ ਆਪਣਾ ਖੁਦ ਦਾ QR ਕੋਡ ਬਣਾਓ

5 ਮਿੰਟ ਤੋਂ ਵੀ ਘੱਟ ਸਮੇਂ ਵਿੱਚ

ਇੱਕ ਸਫਲ QR ਕੋਡ ਮੁਹਿੰਮ ਦੀ ਕੁੰਜੀ

...ਤੁਹਾਡੇ QR ਕੋਡਜ਼ ਦਾ ਵਿਸ਼ਲੇਸ਼ਣ ਕਰਨਾ ਹੈ

QR ਕੋਡਜ਼ ਮਾਪਣਯੋਗ ਹੁੰਦੇ ਹਨ - ਜਾਣੋ ਕਿ ਕਿੰਨੀ ਵਾਰ, ਕਿੱਥੇ ਅਤੇ ਕਦੋਂ ਤੁਹਾਡੇ ਗਾਹਕ ਤੁਹਾਡੇ ਕੋਡ ਸਕੈਨ ਕਰਦੇ ਹਨ। ਵੱਖ-ਵੱਖ ਮਾਰਕੀਟਿੰਗ ਮਾਧਿਅਮ 'ਤੇ ਕਈ ਡਾਇਨੈਮਿਕ QR ਕੋਡ ਛਾਪੋ ਅਤੇ ਦੇਖੋ ਕਿ ਤੁਹਾਡੇ ਨਿਸ਼ਾਨਾ ਦਰਸ਼ਕ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਕਿੱਥੇ ਪਹੁੰਚੇ ਹਨ। ਡਾਇਨੈਮਿਕ ਕੋਡਜ਼ ਤੁਹਾਡੇ ਆਮ ਵਿਗਿਆਪਨ ਸਫਲਤਾ ਲਈ ਮਾਤਰਾਤਮਕ ਕਥਨ ਪ੍ਰਾਪਤ ਕਰਨ ਲਈ ਇੱਕ ਵਧੀਆ ਸੰਦ ਹਨ।

ਸਿਰਫ 30 ਸਕਿੰਟਾਂ ਵਿੱਚ ਸ਼ੁਰੂਆਤ ਕਰੋ

ਇਸ ਵੇਲੇ ਸਭ ਵਿਸ਼ੇਸ਼ਤਾਵਾਂ ਨੂੰ ਅਜ਼ਮਾਓ

ਅਕਸਰ ਪੁੱਛੇ ਜਾਣ ਵਾਲੇ ਸਵਾਲ

QR ਕੋਡਜ਼ ਬਾਰੇ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ

1
QR ਕੋਡ ਕੀ ਹੁੰਦਾ ਹੈ?

ਇੱਕ QR ਕੋਡ ਇੱਕ ਦੋ-ਅਯਾਮੀ ਬਾਰਕੋਡ ਹੁੰਦਾ ਹੈ ਜਿਸ ਵਿੱਚ ਇੱਕ ਕਾਲਾ ਅਤੇ ਸਫੇਦ ਪਿਕਸਲ ਪੈਟਰਨ ਹੁੰਦਾ ਹੈ ਜੋ ਕੁਝ ਸੌ ਅੱਖਰਾਂ ਤਕ ਐਨਕੋਡ ਕਰਨ ਦੀ ਆਗਿਆ ਦਿੰਦਾ ਹੈ। ਅੱਜ ਦੇ ਸਮਾਰਟਫ਼ੋਨਜ਼ ਅਤੇ ਟੈਬਲੇਟਜ਼ ਉਹਨਾਂ ਨੂੰ ਬੇਹੱਦ ਤੇਜ਼ੀ ਨਾਲ ਪਛਾਣ ਅਤੇ ਡੀਕੋਡ ਕਰਨ ਦੇ ਯੋਗ ਹਨ - ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ QR ਦਾ ਅਰਥ ਤੇਜ਼ ਜਵਾਬ (ਕਵਿਕ ਰੀਸਪੌਂਸ) ਹੈ।

2
QR ਕੋਡਜ਼ ਕਿਵੇਂ ਵਰਤੇ ਜਾਂਦੇ ਹਨ?

ਸਮਾਰਟਫੋਨਜ਼ ਦੀ ਵਿਆਪਕ ਵਰਤੋਂ ਦੇ ਕਾਰਨ, QR ਕੋਡਾਂ ਨੂੰ ਜਿਆਦਾਤਰ ਅੱਜਕੱਲ੍ਹ ਮੋਬਾਈਲ ਮਾਰਕੀਟਿੰਗ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਮਾਰਕੀਟਿੰਗ ਕਰਨ ਵਾਲਿਆਂ ਦੀ ਡਿਜੀਟਲ ਸਮੱਗਰੀ ਜਿਵੇਂ ਕਿ ਵੈੱਬਸਾਈਟ, ਵੀਡੀਓ, ਪੀਡੀਐਫ, ਚਿੱਤਰ ਗੈਲਰੀਆਂ ਜਾਂ ਸੰਪਰਕ ਵੇਰਵੇ ਨੂੰ ਪ੍ਰਿੰਟਿਡ ਮਾਧਿਅਮ ਜਿਵੇਂ ਕਿ ਫਲਾਇਰਾਂ, ਪੋਸਟਰਾਂ, ਕੈਟਾਲਾਗਾਂ ਅਤੇ ਬਿਜ਼ਨਸ ਕਾਰਡਾਂ ਤੇ ਜੋੜਨ ਦੇ ਯੋਗ ਹੋਣ ਦੁਆਰਾ QR ਕੋਡਜ਼ ਤੋਂ ਲਾਭ ਪ੍ਰਾਪਤ ਕਰਦੇ ਹਨ।

3
ਮੈਂ ਇੱਕ QR ਕੋਡ ਕਿਵੇਂ ਬਣਾ ਸਕਦਾ ਹਾਂ?

ਇੱਕ QR ਕੋਡ ਜੇਨਰੇਟਰ ਦੇ ਨਾਲ ਇੱਕ QR ਕੋਡ ਸਕਿੰਟਾਂ ਦੇ ਅੰਦਰ ਅਤੇ ਤਿੰਨ ਸਧਾਰਨ ਕਦਮਾਂ ਵਿੱਚ ਬਣਾਇਆ ਜਾ ਸਕਦਾ ਹੈ। ਪਹਿਲਾਂ, ਆਪਣੇ ਕੋਡ ਲਈ ਫੰਕਸ਼ਨ ਚੁਣੋ। ਦੂਜਾ, ਉਹ ਸਮੱਗਰੀ ਦਾਖ਼ਲ ਕਰੋ ਜੋ ਤੁਸੀਂ ਆਪਣੇ ਗਾਹਕਾਂ ਨੂੰ ਉਪਲਬਧ ਕਰਵਾਉਣਾ ਚਾਹੁੰਦੇ ਹੋ ਅਤੇ ਵਿਕਲਪਿਕ ਤੌਰ ਤੇ ਰੰਗਾਂ ਨੂੰ ਅਨੁਕੂਲ ਬਣਾ ਕੇ ਅਤੇ ਇਸ ਵਿੱਚ ਇੱਕ ਲੋਗੋ ਅਪਲੋਡ ਕਰਕੇ ਇਸਨੂੰ ਇੱਕ ਵਿਲੱਖਣ ਰੂਪ ਦਿਓ। ਉਸ ਨਾਲ ਪੂਰਾ ਹੋਇਆ? ਫਿਰ ਤੁਹਾਡਾ ਕੋਡ ਡਾਊਨਲੋਡ ਅਤੇ ਛਪਾਈ ਕਰਨ ਲਈ ਤਿਆਰ ਹੈ।

4
ਕੀ QR ਕੋਡਜ਼ ਨੂੰ ਅਨੁਕੂਲਿਤ ਕਰਨਾ ਸੰਭਵ ਹੈ?

ਹਾਂ। ਇੱਕ ਉੱਚ ਗਲਤੀ ਸਹਿਣਸ਼ੀਲਤਾ ਦੇ ਪੱਧਰ ਦਾ ਧੰਨਵਾਦ, ਇਹ ਸੰਭਵ ਹੈ ਕਿ ਕੁੱਝ ਹੱਦ ਤੱਕ QR ਕੋਡਜ਼ ਨੂੰ ਬਿਨਾਂ ਕਿਸੇ ਸਪੱਸ਼ਟਤਾ ਨੂੰ ਪ੍ਰਭਾਵਤ ਕੀਤੇ ਸੰਸ਼ੋਧਿਤ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਤੁਸੀਂ ਨਵੇਂ ਮੁਢਲੇ ਅਤੇ ਪਿਛਲੇ ਰੰਗਾਂ ਦੀ ਚੋਣ ਕਰ ਸਕਦੇ ਹੋ, ਆਪਣੀ ਕੰਪਨੀ ਦੇ ਲੋਗੋ ਨੂੰ ਕੋਡ ਦੇ ਮੱਧ ਵਿੱਚ ਸਹੀ ਢੰਗ ਨਾਲ ਰੱਖੋ ਅਤੇ ਤਿੰਨ ਵਿਲੱਖਣ ਕੋਰਨਰ ਅੰਕਾਂ ਦੇ ਡਿਜ਼ਾਇਨ ਨੂੰ ਬਦਲ ਸਕਦੇ ਹੋ। ਇਹ ਯਕੀਨੀ ਕਰਨਾ ਯਾਦ ਰੱਖੋ ਕਿ ਤੁਹਾਡਾ ਕੋਡ ਅਸਲ ਵਿੱਚ ਕਈ ਸਮਾਰਟ ਫੋਨ ਅਤੇ QR ਕੋਡ ਰੀਡਰਜ਼ ਨਾਲ ਅਮਲੀ ਰੂਪ ਵਿੱਚ ਜਾਂਚ ਕਰ ਕੇ ਕੰਮ ਕਰਦਾ ਹੈ।

5
ਸਟੈਟਿਕ ਅਤੇ ਡਾਇਨੈਮਿਕ QR ਕੋਡਜ਼ ਕੀ ਹਨ?

ਡਾਇਨੈਮਿਕ QR ਕੋਡਜ਼ ਨਾਲ ਉਹਨਾਂ ਦੇ ਫੰਕਸ਼ਨਜ਼ ਅਤੇ ਟੀਚਾ ਪਤਿਆਂ ਨੂੰ ਸੋਧਣਾ ਸੰਭਵ ਹੁੰਦਾ ਹੈ - ਭਾਵੇਂ ਕਿ ਉਹ ਪਹਿਲਾਂ ਹੀ ਛਾਪੇ ਗਏ ਹਨ. ਉਹ ਸਕੈਨ ਨੰਬਰ ਅਤੇ ਟਿਕਾਣਿਆਂ ਦੇ ਨਾਲ ਨਾਲ ਐਕਸੈੱਸ ਦੀ ਸਹੀ ਤਾਰੀਖ ਅਤੇ ਸਮੇਂ ਬਾਰੇ ਅੰਕੜੇ ਇਕੱਤਰ ਕਰਨ ਦੀ ਇਜਾਜ਼ਤ ਵੀ ਦਿੰਦੇ ਹਨ। ਡਾਇਨੈਮਿਕ ਕੋਡਜ਼ ਇੱਕ ਕਹੇ ਜਾਂਦੇ ਛੋਟੇ URL ਦੀ ਵਰਤੋਂ ਕਰਦੇ ਹਨ ਜੋ ਵਰਤੋਂਕਾਰਾਂ ਨੂੰ ਤੁਹਾਡੇ ਟੀਚੇ ਵਾਲੇ ਪਤਿਆਂ ਤੇ ਅੱਗੇ ਵਧਾਉਂਦੇ ਹਨ। ਸਟੈਟਿਕ ਕੋਡ ਇਹਨਾਂ ਵਿਸ਼ੇਸ਼ਤਾਵਾਂ ਨੂੰ ਪ੍ਰਦਾਨ ਨਹੀਂ ਕਰਦੇ ਪਰ ਤੁਹਾਡੀ ਸਮੱਗਰੀ ਨੂੰ ਬਿਨਾਂ ਕਿਸੇ ਛੋਟੇ URL ਦੇ ਸਿੱਧੇ ਲਿੰਕ ਕਰਦੇ ਹਨ।

6
ਮੈਂ QR ਕੋਡਜ਼ ਦੀ ਸਕੈਨਜ਼ ਦੀ ਗਿਣਤੀ ਕਿਵੇਂ ਮਾਪ ਸਕਦਾ ਹਾਂ?

ਸਕੈਨਜ਼ ਦਾ ਮਾਪ ਜਾਂ "ਟਰੈਕਿੰਗ"ਡਾਇਨੈਮਿਕ QR ਕੋਡਜ਼ ਨਾਲ ਸੰਭਵ ਹੈ। ਇੱਕ ਫਾਰਵਰਡਿੰਗ URL ਜੋ ਸੰਬੰਧਿਤ ਪ੍ਰਦਾਤਾਵਾਂ ਦੇ ਸਰਵਰ ਨਾਲ ਜੁੜਿਆ ਹੋਇਆ ਹੈ ਸੰਬੰਧਿਤ ਡਾਟਾ ਇਕੱਤਰ ਕਰਦਾ ਹੈ। ਇਸ ਸਾਰੀ ਅਸਲ ਸਮੇਂ ਦੀ ਜਾਣਕਾਰੀ ਫਿਰ ਖਾਤੇ ਵਿੱਚ ਸਿੱਧਾ ਤੁਹਾਡੇ ਲਈ ਉਪਲਬਧ ਹੈ।

7
ਛਪਾਈ ਤੋਂ ਪਹਿਲਾਂ ਮੈਨੂੰ ਕੀ ਵਿਚਾਰ ਕਰਨਾ ਪਏਗਾ?

ਅਸੀਂ ਛਪਾਈ ਲਈ ਹਾਈ ਰਿਜ਼ੋਲੂਸ਼ਨ ਫਾਈਲ ਫਾਰਮੈਟ ਵਰਤਣ ਦੀ ਸਿਫਾਰਸ਼ ਕਰਦੇ ਹਾਂ। JPG ਅਤੇ PNG ਫਾਈਲਜ਼ ਦੇ ਇਲਾਵਾ, ਵੈਕਟਰ ਫਾਰਮੈਟ ਜਿਵੇਂ ਕਿ EPS ਅਤੇ SVG ਵੀ ਉਪਯੁਕਤ ਹਨ। ਬਾਅਦ ਵਾਲੇ ਦੋ ਵਿਸ਼ੇਸ਼ ਤੌਰ 'ਤੇ ਵੱਡੇ ਪ੍ਰਿੰਟ ਅਕਾਰਾਂ ਦੇ ਲਈ ਲਾਭਦਾਇਕ ਹਨ ਕਿਉਂਕਿ ਇਹਨਾਂ ਨੂੰ ਕਿਸੇ ਵੀ ਗੁਣਵੱਤਾ ਨੁਕਸਾਨ ਤੋਂ ਬਿਨਾਂ ਵਧਾਇਆ ਜਾ ਸਕਦਾ ਹੈ। ਸੁਰੱਖਿਅਤ ਹੋਣ ਲਈ ਪ੍ਰਕਾਸ਼ਨ ਤੋਂ ਪਹਿਲਾਂ ਹਮੇਸ਼ਾ ਇੱਕ ਅਮਲੀ ਜਾਂਚ ਕਰੋ।

8
QR ਕੋਡਜ਼ ਦੀ ਛਪਾਈ ਦੇ ਸੰਬੰਧ ਵਿਚ ਹੋਰ ਕਿਹੜੇ ਹੋਰ ਪਹਿਲੂ ਮਹੱਤਵਪੂਰਨ ਹਨ?

ਸੰਬੰਧਿਤ ਫਾਈਲ ਫਾਰਮੈਟ ਤੋਂ ਇਲਾਵਾ, ਹੋਰ ਪਹਿਲੂਆਂ 'ਤੇ ਵਿਚਾਰ ਕਰਨ ਦੀ ਲੋੜ ਹੈ। ਆਮ ਤੌਰ ਤੇ, ਪ੍ਰਿੰਟ ਦਾ ਆਕਾਰ ਐਨਕੋਡ ਕੀਤੇ ਅੱਖਰਾਂ ਦੀ ਸੰਖਿਆ ਦੇ ਸਬੰਧ ਵਿੱਚ ਨਿਰਧਾਰਤ ਕਰਨਾ ਚਾਹੀਦਾ ਹੈ। ਜੇਕਰ ਬਹੁਤ ਜ਼ਿਆਦਾ ਸਮੱਗਰੀ ਐਨਕੋਡ ਕੀਤੀ ਹੈ, ਤਾਂ ਇਸ ਅਨੁਸਾਰ ਹੋਰ ਥਾਂ ਦੀ ਲੋੜ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਲੱਗਭੱਗ 2 x 2 ਸੈਂਟੀਮੀਟਰ ਦਾ ਆਕਾਰ ਕਾਫੀ ਹੋਣਾ ਚਾਹੀਦਾ ਹੈ। ਬਿਹਤਰ ਹੈ ਅਸਮਾਨ ਸਤਹ ਤੋਂ ਬਚੋ। ਲੀਫ਼ਲੈੱਟਜ਼ ਅਤੇ ਫਲੇਅਰਜ਼ ਦੀ ਉਬੜ-ਖਾਬੜਤਾ ਵੀ ਕੋਡਜ਼ ਦੀ ਸਪੱਸ਼ਟਤਾ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ।

9
QR ਕੋਡਜ਼ ਕਿਵੇਂ ਸਕੈਨ ਕੀਤੇ ਜਾ ਸਕਦੇ ਹਨ?

QR ਕੋਡਜ਼ ਦੀ ਡੀਕੋਡਿੰਗ ਨੂੰ ਇੱਕ ਮੋਬਾਈਲ ਫੋਨ ਜਾਂ ਟੈਬਲੇਟ ਅਤੇ ਇੱਕ QR ਕੋਡ ਰੀਡਰ ਜੋ ਉਸ ਯੰਤਰ ਤੇ ਸਥਾਪਿਤ ਕੀਤਾ ਜਾਂਦਾ ਹੈ, ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ। ਇਹ QR ਕੋਡ ਰੀਡਰ ਸਾਰੇ ਐਪ ਸਟੋਰਜ਼ ਤੋਂ ਡਾਊਨਲੋਡ ਕਰਨ ਲਈ ਮੁਫ਼ਤ ਉਪਲਬਧ ਹਨ। ਕੋਡ ਨੂੰ ਸਕੈਨ ਕਰਨ ਲਈ, ਸਿਰਫ਼ ਐਪ ਨੂੰ ਚਲਾਓ ਅਤੇ ਉਡੀਕ ਕਰੋ ਜਦੋਂ ਤੱਕ ਕੈਮਰਾ ਆਪਣੇ ਆਪ ਪਤਾ ਨਹੀਂ ਲਗਾ ਲੈਂਦਾ। ਸਕਿੰਟਾਂ ਦੇ ਅੰਦਰ ਐਨਕੋਡ ਕੀਤੀ ਗਈ ਸਮੱਗਰੀ ਸਕਰੀਨ ਉੱਤੇ ਪ੍ਰਗਟ ਹੋ ਜਾਂਦੀ ਹੈ। ਐਪ ਦੀ ਗੁਣਵੱਤਾ ਲਈ ਇੱਕ ਬੈਂਚਮਾਰਕ ਦੇ ਤੌਰ ਤੇ, ਤੁਸੀਂ ਐਪ ਸਟੋਰਜ਼ ਵਿੱਚ ਔਸਤ ਸਮੀਖਿਆ ਰੇਟਿੰਗ ਦਾ ਹਵਾਲਾ ਲੈ ਸਕਦੇ ਹੋ।

10
ਮੈਂ QR ਕੋਡਜ਼ ਨੂੰ ਸਫਲਤਾਪੂਰਵਕ ਕਿਵੇਂ ਵਰਤ ਸਕਦਾ ਹਾਂ?

ਆਪਣੇ ਆਪ ਨੂੰ ਆਪਣੇ ਨਿਸ਼ਾਨੇ ਵਾਲੇ ਦਰਸ਼ਕਾਂ ਦੀ ਜਗਾ ਤੇ ਰੱਖੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਸੀਂ ਉਸ ਕੋਡ ਨੂੰ ਸਕੈਨ ਕਰੋਗੇ ਜੋ ਤੁਸੀਂ ਦੇਖ ਰਹੇ ਹੋ। ਕੀ ਤੁਸੀਂ ਇਸ ਬਾਰੇ ਉਤਸ਼ਾਹਿਤ ਹੋ ਕਿ ਕੋਡ ਕੀ ਪ੍ਰਗਟ ਕਰ ਸਕਦਾ ਹੈ? ਕੀ ਤੁਸੀਂ ਇਸ ਤੋਂ ਉਪਯੋਗੀ ਜਾਂ ਸਹਾਇੱਕ ਜਾਣਕਾਰੀ ਦੀ ਆਸ ਕਰਦੇ ਹੋ? ਉਪਭੋਗਤਾ ਤੁਹਾਡੇ ਇਸ਼ਤਿਹਾਰ ਨਾਲ ਸੰਪਰਕ ਕਰਨ ਕੋਸ਼ਿਸ਼ ਕਰਦੇ ਹਨ ਅਤੇ ਇਸ ਦੇ ਬਦਲੇ ਵਿੱਚ ਕੁਝ ਉਮੀਦ ਕਰਦੇ ਹਨ। ਆਦਰਸ਼ਕ ਤੌਰ ਤੇ ਇੱਕ ਮੋਬਾਈਲ ਵੈਬਸਾਈਟ ਦੀ ਵਰਤੋਂ ਕਰਕੇ ਆਪਣੀ ਸਮੱਗਰੀ ਨੂੰ ਪੇਸ਼ ਕਰੋ ਜੋ ਅਨੁਸਾਰੀ ਡਿਸਪਲੇਅ ਆਕਾਰ ਵਿੱਚ ਅਨੁਕੂਲ ਬਣਾਇਆ ਗਿਆ ਹੈ ਅਤੇ ਵਰਤੋਂਕਾਰਾਂ ਦੁਆਰਾ ਇਸ ਰਾਹੀਂ ਦਿਸ਼ਾ-ਨਿਰਦੇਸ਼ ਕਰਨ ਲਈ ਇਸਨੂੰ ਅਰਾਮਦਾਇਕ ਬਣਾਉਂਦਾ ਹੈ। ਮੁੱਲ ਵਧੀਕ ਸਮੱਗਰੀ ਪ੍ਰਦਾਨ ਕਰੋ ਅਤੇ ਆਪਣੇ ਕੋਡ ਨਾਲ ਵੱਖੋ-ਵੱਖਰੇ ਅਨੁਕੂਲਤਾ ਵਿਕਲਪਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਆਕਰਸ਼ਿਤ ਕਰੋ। ਕਾਰਵਾਈ ਕਰਨ ਲਈ ਇੱਕ ਸਧਾਰਣ ਕਾਲ ਜਿਵੇਂ "ਹੋਰ ਜਾਣਨ ਲਈ ਇਸ ਕੋਡ ਨੂੰ ਸਕੈਨ ਕਰੋ" ਨੇ ਵੀ ਸਫਲਤਾ ਸਿੱਧ ਕੀਤੀ ਹੈ ਅਤੇ ਨਿਸ਼ਚਿਤ ਤੌਰ ਤੇ ਵਧੇਰੇ ਲੋਕਾਂ ਨੂੰ ਇਹ ਦੇਖਣ ਲਈ ਉਤਸ਼ਾਹਿਤ ਕਰੇਗਾ ਕਿ ਕੋਡ ਦੇ ਪਿੱਛੇ ਕੀ ਹੈ।

11
QR ਕੋਡਜ਼ ਦਾ ਇਤਿਹਾਸ

1994 ਦੇ ਸ਼ੁਰੂ ਵਿਚ ਲੋਕਾਂ ਨੇ QR ਕੋਡਜ਼ ਦੀਆਂ ਵਿਹਾਰਕ ਵਿਸ਼ੇਸ਼ਤਾਵਾਂ ਦਾ ਫਾਇਦਾ ਉਠਾਇਆ: ਡੇਂਸੋ ਵੇਵ, ਟੋਯੋਟਾ ਸਪਲਾਇਰ ਡੈਂਸੋ ਦੀ ਇੱਕ ਜਪਾਨੀ ਸਹਾਇੱਕ ਕੰਪਨੀ, ਨੇ ਉਨ੍ਹਾਂ ਨੂੰ ਉਨ੍ਹਾਂ ਦੇ ਆਟੋਮੋਬਾਈਲ ਉਤਪਾਦਨ ਲਈ ਲੌਜਿਸਟਿਕ ਪ੍ਰਕਿਰਿਆ ਨੂੰ ਵਧਾਉਣ ਲਈ ਕੰਪੋਨੈਂਟਾਂ ਨੂੰ ਨਿਸ਼ਾਨਬੱਧ ਕਰਨ ਲਈ ਤਿਆਰ ਕੀਤਾ। ਆਪਣੇ ਮੂਲ ਦੇਸ਼ ਵਿੱਚ QR ਕੋਡਜ਼ ਦੀ ਵਰਤੋ ਇੰਨੀ ਚੰਗੀ ਤਰ੍ਹਾਂ ਸਥਾਪਤ ਹੈ ਕਿ ਜਾਪਾਨੀ ਇਮੀਗ੍ਰੇਸ਼ਨ ਦਫ਼ਤਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨਿਵਾਸ ਪਰਮਿਟਜ਼ ਤੇ ਵੀ ਰੱਖਿਆ। ਇਸ ਦੌਰਾਨ, ਪਿਛਲੇ ਕੁਝ ਸਾਲਾਂ ਵਿੱਚ QR ਕੋਡਜ਼ ਯੂਰੋਪ ਪਹੁੰਚ ਗਏ ਹਨ ਅਤੇ ਹੁਣ ਅੰਤਰਰਾਸ਼ਟਰੀ ਤੌਰ ਤੇ ਮਾਣਕ ਕੀਤੇ ਗਏ ਹਨ। ਜੋ QR ਕੋਡਜ਼ ਨੂੰ ਵਿਸ਼ੇਸ਼ ਤੌਰ 'ਤੇ ਲਾਭਦਾਇਕ ਬਣਾਉਂਦਾ ਹੈ, ਉਹ ਹੈ ਕਿ ਉਹਨਾਂ ਦੇ ਪੜ੍ਹੇ ਜਾਣ ਅਤੇ ਕਾਰਜਕੁਸ਼ਲਤਾ ਨੂੰ ਪ੍ਰਭਾਵਤ ਕੀਤੇ ਬਗੈਰ, ਉਨ੍ਹਾਂ ਦੀ ਸਤ੍ਹਾ ਦੇ 30 ਪ੍ਰਤੀਸ਼ਤ ਤੱਕ ਖਰਾਬ,ਗੰਦਾ ਜਾਂ ਦੂਜੇ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ।

12
QR ਕੋਡਜ਼ ਦੀਆਂ ਵਰਤੋਂ ਸੰਭਾਵਨਾਵਾਂ

ਸੋਚਣਯੋਗ ਕਾਰਜ ਲਗਭਗ ਅਨੰਤ ਹਨ। ਖ਼ਾਸ ਕਰਕੇ URLs ਨੂੰ ਐਨਕੋਡ ਕਰਦੇ ਸਮੇਂ ਬਹੁਤ ਸਾਰੀ ਵੱਖ-ਵੱਖ ਸਮੱਗਰੀ ਸੰਭਵ ਹੈ। ਇਸ ਵਿੱਚ ਹੋਮਪੇਜ਼, ਉਤਪਾਦ ਸਾਈਟਜ਼, ਵਿਡੀਓਜ਼, ਤਸਵੀਰ ਗੈਲਰੀਜ਼, ਕੂਪਨ ਕੋਡਜ਼, ਮੁਕਾਬਲੇ, ਸੰਪਰਕ ਫਾਰਮਜ਼ ਜਾਂ ਹੋਰ ਕੋਈ ਕਿਸਮ ਦੇ ਔਨਲਾਈਨ ਫਾਰਮਜ਼, ਸੋਸ਼ਲ ਮੀਡੀਆ ਸਾਈਟਜ਼ ਅਤੇ ਹੋਰ ਸ਼ਾਮਲ ਹਨ। ਕਈ ਹੋਰ ਸਮੱਗਰੀਆਂ ਨੂੰ ਵਰਤੇ ਗਏ ਫੋਨ ਦੇ ਇੱਕ ਕਾਰਜਸ਼ੀਲ ਇੰਟਰਨੈਟ ਕਨੈਕਸ਼ਨ ਦੀ ਵੀ ਲੋੜ ਨਹੀਂ ਹੈ। ਉਹ ਹਨ ਉਦਾਹਰਣ ਲਈ ਕੈਲੰਡਰ ਪ੍ਰੋਗਰਾਮ, ਵਾਈਫਾਈ ਕਨੈਕਸ਼ਨਜ਼ ਜਾਂ ਵੀਕਾਰਡਜ਼ ਜਿਹਨਾਂ ਵਿੱਚ ਨਿੱਜੀ ਸੰਪਰਕ ਜਾਣਕਾਰੀ ਹੁੰਦੀ ਹੈ, ਜੋ ਫਿਰ ਐਡਰੈੱਸ ਬੁੱਕ ਵਿੱਚ ਆਸਾਨੀ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ। QR ਕੋਡਜ਼ ਨੂੰ ਵੈਬ ਪੇਜਾਂ, ਪ੍ਰਿੰਟ ਵਿਗਿਆਪਨ, ਉਤਪਾਦਾਂ ਜਾਂ ਕਿਸੇ ਹੋਰ ਸਮਤਲ ਸਤਹ ਤੇ ਰੱਖਿਆ ਜਾ ਸਕਦਾ ਹੈ।

ਆਪਣੇ QR ਕੋਡ ਜਨਰੇਟਰ ਪ੍ਰੋ ਦਾ 14-ਦਿਨਾਂ ਦਾ ਟ੍ਰਾਇਲ ਲਵੋ

ਮੁਫ਼ਤ ਅਤੇ ਬਿਨਾਂ ਕਿਸੇ ਪਾਬੰਦੀ ਦੇ ਸਾਰੀਆਂ ਵਿਸ਼ੇਸ਼ਤਾਵਾਂ ਦੀ ਜਾਂਚ ਕਰੋ